Home » photogallery » punjab » AGRICULTURE FARMER PROTEST CONTINUE IN COLD WEATHER AND RAIN IN DELHI BORDERS

Farm Reform Bills: ਠੰਡ ਅਤੇ ਬਾਰਸ਼ ਵਿਚ ਵੀ ਦਿੱਲੀ ਦੀ ਸਰਹੱਦਾਂ ਉਤੇ ਡੱਟੇ ਕਿਸਾਨ- ਦੇਖੋ ਤਸਵੀਰਾਂ

ਨਵੀਂ ਦਿੱਲੀ- ਕੜਾਕੇ ਦੀ ਸਰਦੀ, ਮੀਂਹ ਅਤੇ ਪਾਣੀ ਭਰਨ ਦੀ ਸਥਿਤੀ ਵਿਚ ਵੀ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਕਾਨੂੰਨੀ ਗਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਡੱਟੇ ਹਨ। ਸੋਮਵਾਰ ਨੂੰ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਦਰਮਿਆਨ ਗੱਲਬਾਤ ਦਾ ਸੱਤਵਾਂ ਦੌਰ ਵੀ ਬੇਨਤੀਜਾ ਰਹੀ ਸੀ।

  • |