Home » photogallery » punjab » AGRICULTURE FIRST TIME IN PUNJAB A FARMER FROM NABHA INVENT A DRUM SEEDER FOR PADDY SOWING SS

ਪਹਿਲੀ ਵਾਰ ਕਿਸਾਨ ਨੇ ਬਣਿਆ ਸੀਡਰ ਡਰੱਮ, ਝੋਨੇ ਦੀ ਬਿਜਾਈ ਲਈ ਹੁੰਦੀ ਲੇਬਰ ਤੇ ਡੀਜ਼ਲ ਦੀ ਬੱਚਤ

ਨਾਭਾ ਬਲਾਕ ਦੇ ਪਿੰਡ ਥੂਹੀ ਦੇ ਕਿਸਾਨ ਵੱਲੋਂ ਸਿਰਫ਼ 8 ਹਜ਼ਾਰ ਰੁਪਏ ਦੀ ਕੀਮਤ ਨਾਲ ਬਣੇ ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਇਹ ਪੰਜਾਬ ਦਾ ਪਹਿਲਾ ਕਿਸਾਨ ਹੈ ਜਿਸ ਵੱਲੋਂ ਇਹ ਵੱਖਰੀ ਪਹਿਲ ਕੀਤੀ ਗਈ ਹੈ। ਡਰੱਮ ਸੀਡਰ ਨਾਲ ਝੋਨੇ ਦੀ ਬਿਜਾਈ ਦੇ ਨਾਲ ਜਿੱਥੇ ਲੇਬਰ ਦੀ ਘਾਟ ਪੂਰੀ ਹੋਵੇਗੀ ਉਥੇ ਹੀ ਮਹਿੰਗੇ ਭਾਅ ਦਾ ਡੀਜ਼ਲ ਤੋਂ ਇਲਾਵਾ ਦਿਨੋ-ਦਿਨ ਡਿੱਗਦੇ ਪਾਣੀ ਦੇ ਮਿਆਰ ਤੇ ਵੀ ਇਹ ਕਾਰਗਰ ਸਾਬਤ ਹੋਵੇਗੀ।