Home » photogallery » punjab » AGRICULTURE KISAN AANDOLAN FARMERS PROTEST AT TIKRI BORDER DESPITE BITTER COLD

Kisan Aandolan: ਸਖ਼ਤ ਠੰਡ ਦੇ ਬਾਵਜੂਦ ਡਟੇ ਕਿਸਾਨ, ਟਿਕਰੀ ਬਾਰਡਰ 'ਤੇ ਤਾਪਮਾਨ 6 ਡਿਗਰੀ..

Kisan Aandolan: ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਜਲਦੀ ਵਾਪਸ ਲਿਆ ਜਾਵੇ।

  • |