Home » photogallery » punjab » AGRICULTURE KISAN ANDOLAN AGITATING FARMER AGAIN JAMMED THE CHILLA BORDER SEE THE PHOTOS

Kisan Andolan: ਦਿੱਲੀ-ਨੋਇਡਾ ਲਿੰਕ ਰੋਡ 'ਤੇ ਕਿਸਾਨਾਂ ਲਾਏ ਡੇਰੇ, ਮੁੜ ਜਾਮ ਹੋਇਆ ਬਾਰਡਰ

Kisan Andolan: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਰਾਜਧਾਨੀ ਦਿੱਲੀ ਨਾਲ ਲੱਗਦੇ ਵੱਖ-ਵੱਖ ਰਾਜਾਂ ਦੀ ਸਰਹੱਦ ‘ਤੇ ਕਿਸਾਨ 21 ਦਿਨਾਂ ਤੋਂ ਡਟੇ ਹੋਏ ਹਨ। ਇਸ ਕਾਰਨ ਸੁਪਰੀਮ ਕੋਰਟ ਵਿੱਚ ਨੋਇਡਾ ਅਤੇ ਗੁੜਗਾਉਂ ਦੀ ਸੜਕ ’ਤੇ ਜਾਮ ਹੋਣ ਬਾਰੇ ਪਟੀਸ਼ਨ ਦਾਇਰ ਕੀਤੀ ਗਈ ਹੈ।

  • |