Home » photogallery » punjab » AGRICULTURE KISAN ANDOLAN DEMAND FOR PROTESTERS FROM PM MODI WITHDRAW NEW LAWS ON FARMERS DAY

Kisan Andolan: ਕਿਸਾਨਾਂ ਦੀ PM ਮੋਦੀ ਨੂੰ ਮੰਗ, ਕਿਹਾ- ਕਿਸਾਨ ਦਿਵਸ ਮੌਕੇ ਨਵੇਂ ਕਾਨੂੰਨ ਵਾਪਸ ਲਵੇ ਸਰਕਾਰ

ਸਿੰਘੂ ਬਾਰਡਰ (Singhu Border) 'ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਭੇਜੇ ਪੱਤਰ ਦਾ ਅੱਜ ਜਵਾਬ ਦਿੱਤਾ ਜਾਵੇਗਾ।

  • |