Home » photogallery » punjab » AGRICULTURE KISAN ANDOLAN FARMERS CONSTRUCT BRICK FLOOR USING CEMENT GRAVEL AND BRICKS AT TIKRI BORDER IN DELHI

Farm Reform Bills: ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਮੀਂਹ ਦੇ ਪਾਣੀ ਤੋਂ ਬਚਾਅ ਲਈ ਬਣਾਇਆ ਫਰਸ਼, ਦੇਖੋ PHOTOS

ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ(New Agriculture Law 2020) ਦੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਸਮੇਤ ਦਿੱਲੀ ਵਿੱਚ ਕਈ ਥਾਵਾਂ ਤੇ ਚੱਲ ਰਿਹਾ ਹੈ। ਸਰਹੱਦ ਉਤੇ ਡੱਟੇ ਕਿਸਾਨਾਂ ਨੂੰ ਬਾਰਸ਼ ਦੇ ਪਾਣੀ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ, ਉਨ੍ਹਾਂ ਨੇ ਆਪਣੇ ਟੈਂਟਾਂ ਨੂੰ ਬਚਾਉਣ ਲਈ ਕੰਕਰੀਟ ਦੀਆਂ ਫ਼ਰਸ਼ਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ।

  • |