Home » photogallery » punjab » AGRICULTURE NRIS FROM BELGIUM REACHING DELHI IN SUPPORT OF KISAN ANDOLAN

Farm Reform Bills: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਟਰੈਕਟਰ ਰੈਲੀ 'ਚ ਹਿੱਸਾ ਲੈਣ ਲਈ ਭਾਰਤ ਪਰਤੇ ਕਈ NRI

ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿੱਚ ਵਿਦੇਸ਼ਾਂ ਤੋਂ ਆਏ ਲੋਕ ਦਿੱਲੀ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਜਾ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਗੁਰਪਿੰਦਰ ਸਿੰਘ, ਜੋ ਪਟਿਆਲਾ ਦੇ ਪਾਤੜਾਂ ਕਸਬੇ ਨਾਲ ਸਬੰਧਤ ਹੈ, ਬੈਲਜੀਅਮ ਤੋਂ ਵਾਪਸ ਪਰਤਿਆ ਹੈ। ਉਨ੍ਹਾਂ ਆਪਣੀ ਬੋਲੈਰੋ ਦੇ ਪਿੱਛੇ ਟਰਾਲੀ ਬੰਨ੍ਹ ਕੇ ਸਿੰਘੂ ਸਰਹੱਦ ਵੱਲ ਚਲ ਪਿਆ ਹੈ। ਗੁਰਪਿੰਦਰ ਕਿਸਾਨਾਂ ਪਰਿਵਾਰ ਨਾਲ ਸਬੰਧਤ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਆਦੇਸ਼ਾਂ 'ਤੇ ਬੈਲਜੀਅਮ ਤੋਂ ਵਾਪਸ ਆਇਆ ਹੈ। ਸਿੰਘੂ ਬਾਰਡਰ ਉਤੇ ਕਿਸਾਨ ਅੰਦੋਲਨ ਵਿਚ ਸੇਵਾ ਲਈ ਕਿਸਾਨਾਂ ਨੂੰ ਲੈ ਜਾ ਰਿਹਾ ਹੈ। ਉਹ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿਚ ਹਿੱਸਾ ਲੈਣਗੇ।