Home » photogallery » punjab » AGRICULTURE VOLUNTEERS FROM GURUDWARA SIS GANJ SAHIB OFFER FREE SHOE POLISH SERVICE FOR PROTESTING FARMERS AT GHAZIPUR BORDER

Farm Reform Bills: ਗਾਜੀਪੁਰ ਬਾਰਡਰ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਵਲੰਟੀਅਰਜ਼ ਵੱਲੋਂ ਕਿਸਾਨਾਂ ਦੇ ਮੁਫਤ ਜੁੱਤੇ ਪਾਲਿਸ਼ ਸੇਵਾ

ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ। ਇਸ ਦੌਰਾਨ ਗਾਜੀਪੁਰ ਬਾਰਡਰ 'ਤੇ ਇਕ ਅਨੌਖਾ ਨਜ਼ਾਰਾ ਦੇਖਣ ਨੂੰ ਮਿਲਿਆ। ਦਰਅਸਲ, ਦਿੱਲੀ ਦੇ ਗੁਰੂਦੁਆਰਾ ਸੀਸ ਗੰਜ ਸਾਹਿਬ ਦੇ ਵਲੰਟੀਅਰ ਕਿਸਾਨਾਂ ਦੀਆਂ ਜੁੱਤੀਆਂ ਸਾਫ਼ ਕਰ ਰਹੇ ਹਨ।