Home » photogallery » punjab » AK 47 FIRED AT CHANDIGARH HOTEL PUNJAB POLICE JAWAN INJURED UNDERGOING TREATMENT AT PGI

ਚੰਡੀਗੜ੍ਹ ਦੇ ਹੋਟਲ 'ਚ AK-47 ਨਾਲ ਚਲੀ ਗੋਲੀ, ਪੰਜਾਬ ਪੁਲਿਸ ਦਾ ਜਵਾਨ ਜ਼ਖਮੀ, PGI 'ਚ ਭਰਤੀ

ਚੰਡੀਗੜ੍ਹ : ਜ਼ਖਮੀ ਕੋਲੋਂ ਮਿਲੇ ਪਛਾਣ ਪੱਤਰ ਮੁਤਾਬਕ ਉਸ ਦੀ ਪਛਾਣ ਪੰਜਾਬ ਪੁਲਸ ਦੇ ਜਵਾਨ ਦੀਪਕ ਵਜੋਂ ਹੋਈ ਹੈ। ਚੰਡੀਗੜ੍ਹ ਪੁਲੀਸ ਨੇ ਆਪਣੀ ਮੁੱਢਲੀ ਜਾਂਚ ਵਿੱਚ ਇਹ ਸੰਭਾਵਨਾ ਜਤਾਈ ਹੈ ਕਿ ਕਾਂਸਟੇਬਲ ਦੀਪਕ ਨੇ ਗਲਤੀ ਨਾਲ ਆਪਣੀ ਸਰਵਿਸ ਗੰਨ ਏ.ਕੇ.-47 ਤੋਂ ਗੋਲੀ ਚਲ ਗਈ ਹੋਵੇ, ਜੋ ਉਸ ਦੇ ਪੇਟ ਵਿੱਚ ਲੱਗੀ।

  • |