Home » photogallery » punjab » ASSAULT ON HEALTH DEPARTMENT EMPLOYEE IN KHANPUR DERA VILLAGE OF LUDHIANA VIDEO MADE BY THE ACCUSED WHILE BEATING

ਡੇਰੇ 'ਚ ਸਿਹਤ ਵਿਭਾਗ ਦੇ ਕਰਮਚਾਰੀ ਨਾਲ ਕੀਤੀ ਬਰਹਿਮੀ ਨਾਲ ਕੁੱਟਮਾਰ, ਬਣਾਈ ਵੀਡੀਓ 

ਬੇਰਹਿਮੀ ਨਾਲ ਕੁੱਟਮਾਰ ਕਰਦੇ ਸਮੇਂ ਮੁਲਜ਼ਮਾਂ ਨੇ ਆਪਣੇ ਮੋਬਾਈਲ ਨਾਲ ਸਾਰੀ ਮੰਦਭਾਗੀ ਘਟਨਾ ਦੀ ਵੀਡੀਓ ਵੀ ਬਣਾਈ ਗਈ। ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਹਿ-ਕਰਮਚਾਰੀਆਂ ਨੂੰ ਪਤਾ ਲੱਗਿਆ ਤਾ ਸਾਰੇ ਵਿਭਾਗ ਵਿਚ ਰੋਸ਼ ਪਾਇਆ ਜਾ ਰਿਹਾ ਹੈ...

  • |