Home » photogallery » punjab » BUS ACCIDENT IN SULTANPUR LODHI IN PUNJAB SS

ਸੁਲਤਾਨਪੁਰ ਲੋਧੀ ’ਚ ਵਾਪਰਿਆ ਵੱਡਾ ਹਾਦਸਾ, ਬੱਚਿਆ ਨਾਲ ਭਰੀ ਬੱਸ ਪਲਟੀ

ਸੁਲਤਾਨਪੁਰ ਲੋਧੀ ’ਚ ਇਕ ਭਿਆਨਕ ਹਾਦਸਾ ਵਾਪਰਿਆ। ਬੂਸੋਵਾਲ ਰੋਡ ’ਤੇ ਇਕ ਨਿੱਜੀ ਸਕੂਲ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ’ਚ 40 ਦੇ ਕਰੀਬ ਬੱਚੇ ਸਵਾਰ ਸੀ।

  • |