Home » photogallery » punjab » CHANDIGARH AMBULANCE OVERTURNED AFTER COLLIDING WITH CAR IN CHANDIGARH

ਚੰਡੀਗੜ੍ਹ ਵਿੱਚ ਕਾਰ ਨਾਲ ਟਕਰਾਉਣ ਤੋਂ ਬਾਅਦ ਐਂਬੂਲੈਂਸ ਪਲਟੀ, ਜਾਨੀ ਨੁਕਸਾਨ ਤੋਂ ਬਚਾਅ

Accident in Chandigarh: ਵੀਰਵਾਰ ਸਵੇਰੇ ਚੰਡੀਗੜ੍ਹ ਦੀ ਬੱਸ ਸਟੈਂਡ ਰੋਡ 'ਤੇ ਕਾਰ ਦੀ ਟੱਕਰ ਕਾਰਨ ਇਕ ਐਂਬੂਲੈਂਸ ਪਲਟ ਗਈ। ਹਾਦਸੇ ਸਮੇਂ ਐਂਬੂਲੈਂਸ ਵਿਚ ਕੋਈ ਮਰੀਜ਼ ਨਹੀਂ ਸੀ।

  • |