Home » photogallery » punjab » CHANDIGARH BMW CAR ENTERED THE SCHOOL AFTER BREAKING WALL DRIVER ABSCONDED

Chandigarh : ਤੇਜ਼ ਰਫਤਾਰ BMW ਕਾਰ ਸਕੂਲ ਦੀ ਕੰਧ ਤੋੜ ਕੇ ਹੋਈ ਦਾਖਲ, ਡਰਾਈਵਰ ਫਰਾਰ

ਸਰਕਾਰੀ ਸਕੂਲ ਨੇੜੇ ਅਚਾਨਕ ਡਰਾਈਵਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਕਾਰ ਸਕੂਲ ਦੀ ਕੰਧ ਨਾਲ ਜਾ ਟਕਰਾਈ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਮੋਟੀਆਂ ਇੱਟਾਂ ਦੀ ਕੰਧ ਵੀ ਡਿੱਗ ਗਈ ਅਤੇ ਕਾਰ ਕੰਧ ਤੋੜ ਕੇ ਅੰਦਰ ਜਾ ਵੜੀ।

  • |