Home » photogallery » punjab » CHANDIGARH CM MANN WEDDING ARVIND KEJRIWAL CONGRATULATIONS CHIEF MINISTER BHAGWANT MANN AND DR GURPREET KAUR ON HER MARRIAGE KS

CM Mann Wedding: ਅਰਵਿੰਦ ਕੇਜਰੀਵਾਲ ਤੇ ਹੋਰਨਾਂ ਨੇ ਕੁੱਝ ਇਸ ਤਰ੍ਹਾਂ ਦਿੱਤੀਆਂ ਮਾਨ ਜੋੜੀ ਨੂੰ ਵਧਾਈਆਂ, ਵੇਖੋ ਤਸਵੀਰਾਂ

CM Bhagwant Mann Wedding: ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੀ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਕੇ ਪਤੀ-ਪਤਨੀ ਬਣ ਗਏ ਹਨ। ਨਵ ਵਿਆਹੀ ਜੋੜੀ ਨੂੰ ਵਧਾਈ ਦੇਣ ਵਾਲਿਆਂ ਦਾ ਵੀ ਤਾਂਤਾ ਲੱਗਿਆ ਰਿਹਾ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਤੋਂ ਲੈ ਕੇ ਰਿਸ਼ਤੇਦਾਰਾਂ, ਮਿੱਤਰਾਂ-ਸਨੇਹੀਆਂ ਨੇ ਵੀ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਸੁਖੀ ਜੀਵਨ ਦੀ ਅਰਦਾਸ ਕੀਤੀ।

  • |