Home » photogallery » punjab » CHANDIGARH FAMOUS ACTORS UPASANA SINGH JASBIR JASSI ENTERTAIN PEOPLE AT HUNAR HAAT IN CHANDIGARH KS

ਚੰਡੀਗੜ੍ਹ ਵਿਖੇ 'ਹੁਨਰ ਹਾਟ' 'ਚ ਇਹ ਮਸ਼ਹੂਰ ਅਦਾਕਾਰ, ਕਾਮਡੀਅਨ ਅਤੇ ਗਾਇਕ ਕਰਨਗੇ ਲੋਕਾਂ ਦਾ ਮਨੋਰੰਜਨ

Hunar Haat: ਚੰਡੀਗੜ੍ਹ ਵਿਖੇ ਲੱਗਿਆ ਹੁਨਰ ਹਾਟ ਪ੍ਰੋਗਰਾਮ ਵਿੱਚ ਐਤਵਾਰ 27 ਮਾਰਚ ਸ਼ਾਮ 5 ਵਜੇ ਕਈ ਮਸ਼ਹੂਰ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ। 3 ਅਪ੍ਰੈਲ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਕਈ ਸ਼ਿਲਪਕਾਰ, ਕਲਾਕਾਰ ਅਤੇ ਕਾਮਡੇੀਅਨਾਂ ਤੋਂ ਇਲਾਵਾ ਵੱਖ-ਵੱਖ ਖਾਣ ਪੀਣ ਦੇ ਮੌਕੇ ਵੀ ਮਿਲਣਗੇ।

  • |