ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਦਲਜੀਤ ਕੌਰ ਸੰਧੂ ਵੱਲੋਂ ਆਮ ਆਦਮੀ ਪਾਰਟੀ (Aam Aadmi Party) ਦੇ ਸਾਰੇ ਕਾਰਟੂਨ ਬਣਾਏ ਗਏ ਸਨ। ਇੱਕ ਮੌਕਾ ਕੇਜਰੀਵਾਲ (Arvind Kejriwal) ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਵਰਗੇ ਕਾਰਟੂਨ ਦਲਜੀਤ ਨੇ ਬਣਾਏ ਹਨ ਅਤੇ ਫਿਰ ਵੀ ਉਹ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਕਾਰਟੂਨ ਬਣਾ ਰਹੀ ਹੈ।