Home » photogallery » punjab » CHANDIGARH PICTURES OF 8 SHARPSHOOTERS OF BISHNOI GANG COME TO LIGHT IN SIDHU MUSEWALA MURDER CASE KS

Sidhu Moosewala Murder Case: ਇਹ ਹਨ ਲਾਰੇਂਸ ਬਿਸ਼ਨੋਈ ਗੈਂਗ ਦੇ 8 ਸ਼ਾਰਪ ਸ਼ੂਟਰ, ਧਿਆਨ ਨਾਲ ਵੇਖੋ ਤਸਵੀਰਾਂ

Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਪੁਲਿਸ ਨੇ ਸੋਮਵਾਰ 8 ਸ਼ਾਰਟ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਕਿਹਾ ਜਾ ਰਿਹਾ ਹੈ ਇਨ੍ਹਾਂ ਕਥਿਤ ਦਰਿੰਦਿਆਂ ਨੇ ਹੀ ਸ਼ੁਭਦੀਪ ਸਿੰਘ ਸਿੱਧੂ ਦਾ ਕਤਲ ਕੀਤਾ ਹੈ। ਲਾਰੈਂਸ ਬਿਸ਼ਨੋਈ ਵੱਲੋਂ ਸੋਮਵਾਰ ਕਈ ਸੁਰਾਗ ਅਤੇ ਅਹਿਮ ਜਾਣਕਾਰੀਆਂ ਵੀ ਪੁਲਿਸ ਨੂੰ ਦਿੱਤੇ ਗਏ।

  • |