Home » photogallery » punjab » CHANDIGARH PUNJAB CABINET EXPANSION WHO IS SITTING IN WHICH SEAT IN CHANNI MINISTRY SEE THE LANGUAGE OF PICTURES KS

ਪੰਜਾਬ ਕੈਬਨਿਟ ਵਿਸਤਾਰ: ਚੰਨੀ ਵਜ਼ਾਰਤ 'ਚ ਕਿਹੜੀ ਕੁਰਸੀ 'ਤੇ ਕੌਣ ਹੈ ਬਿਰਾਜਮਾਨ, ਵੇਖੋ ਤਸਵੀਰਾਂ ਦੀ ਜ਼ੁਬਾਨੀ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਨਵੇਂ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀ ਨਵੀਂ ਵਜ਼ਾਰਤ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੋਲ 14 ਮਹਿਕਮੇ ਰੱਖੇ ਹਨ, ਜਦਕਿ ਬਾਕੀ ਵਿਭਾਗ ਕੁੱਝ ਪੁਰਾਣੇ ਅਤੇ ਨਵੇਂ ਆਗੂਆਂ ਨੂੰ ਦਿੱਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਲਾਹ ਅਤੇ ਸਿਫਾਰਸ਼ 'ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਨਵੇਂ ਸ਼ਾਮਲ ਹੋਏ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ।

  • |