Home » photogallery » punjab » CHANDIGARH PUNJAB TRANSPORT MINISTER AMARINDER SINGHS VISIT TO PRTC OFFICE SEE PICTURES KS

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਦਾ ਪੀਆਰਟੀਸੀ ਦੇ ਦਫ਼ਤਰ ਦੌਰਾ, ਵੇਖੋ ਤਸਵੀਰਾਂ 'ਚ

ਚੰਡੀਗੜ੍ਹ: ਪੰਜਾਬ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹੀ ਦਿਨੀ ਆਪਣੀ ਕਾਰਵਾਈਆਂ ਨਾਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਨਿੱਜੀ ਬੱਸਾਂ ਤੋਂ ਲੈ ਕੇ ਵਿਭਾਗ ਦੀ ਕਾਰਗੁਜਾਰੀ 'ਚ ਸੁਧਾਰਾਂ 'ਤੇ ਚਰਚਾ ਵੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਟਰਾਂਸਪੋਰਟ ਮੰਤਰੀ ਨੇ ਪੀਆਰਟੀਸੀ ਦੇ ਪਟਿਆਲਾ ਡਿੱਪੂ ਦਾ ਦੌਰਾ ਵੀ ਕੀਤਾ।

  • |