Home » photogallery » punjab » CHIEF MINISTER CHARANJIT SINGH CHANNI ARRIVED TO PAY OBEISANCE AT HARMANDIR SAHIB

CM ਚੰਨੀ, ਸਿੱਧੂ, ਰੰਧਾਵਾ ਤੇ ਓਪੀ ਸੋਨੀ ਹੋਰਨਾ ਆਗੂਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਅਚਾਨਕ ਵਿਰਾਮ ਕੀਤਾ। ਇੱਕ ਆਮ ਆਦਮੀ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਮੁੱਖ ਮੰਤਰੀ ਨੇ ਚਾਹ ਦੇ ਸਟਾਲ 'ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।

  • |