Home » photogallery » punjab » CM BHAGWANT MANN WIFE DANCE PHOTOS VIRAL IN SANGRUR

CM ਭਗਵੰਤ ਮਾਨ ਦੀ ਪਤਨੀ ਨੇ ਤੀਆਂ ਦੇ ਪ੍ਰੋਗਰਾਮ ‘ਚ ਪਾਇਆ ਗਿੱਧਾ, ਦੇਖੋ ਤਸਵੀਰਾਂ

CM bhagwant mann wife dance photos-ਸੰਗਰੂਰ ਵਿੱਚ ਤੀਆਂ ਦੇ ਪ੍ਰੋਗਰਾਮ ਵਿੱਚ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨੇ ਗਿੱਧਾ ਵੀ ਪਾਇਆ। ਦੇਖੋ ਤਸਵੀਰਾਂ

  • |