Home » photogallery » punjab » DEPARTMENT OF AGRICULTURE SEIZES BANNED AND ILLEGAL PESTICIDES IN VILLAGE LANGIANA

ਆੜ੍ਹਤੀ ਦੀ ਤੂੜੀ ਆਲੀ ਸਵਾਤ ਦਾ ਤੋੜਿਆ ਤਾਲਾ ਤਾਂ ਬਰਮਾਦ ਹੋਈਆਂ ਪਾਬੰਦੀਸ਼ੁਦਾ ਤੇ ਨਜਾਇਜ਼ ਕੀੜੇ ਮਾਰ ਦਵਾਈਆਂ..

Agriculture news-ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਲੰਗਿਆਣਾ ਪੁਰਾਣਾ ਵਿੱਚ ਖੇਤੀਬਾੜੀ ਵਿਭਾਗ ਨੇ ਤੂੜੀ ਵਾਲੇ ਕੋਠੇ ਦਾ ਤਾਲਾ ਤੋੜ ਕੇ ਕਈ ਬਰਾਂਡ ਦੇ ਨਜ਼ਾਇਜ ਕੀੜੇ ਮਾਰ ਦਵਾਈਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਜਦੋਂ ਕਰੀਬ ਦੋ ਘੰਟੇ ਤੱਕ ਖੇਤੀਬਾੜੀ ਵਿਭਾਗ ਨੇ ਇਸ ਕਮਰੇ ਦੀਆਂ ਚਾਬੀਆਂ ਨਾ ਮਿਲਿਆ ਤਾਂ ਵਿਭਾਗ ਨੇ ਪੁਲੀਸ ਦੀ ਹਾਜ਼ਰੀ ਵਿੱਚ ਤਾਲਾ ਤੋੜਿਆ ਤਾਂ ਬਿਨਾਂ ਲਾਇਸੈਂਸ ਤੋਂ ਦਵਾਈਆਂ ਫੜੀਆਂ ਗਈਆਂ।

  • |