ਦੂਜੇ ਪਾਸੇ ਸਾਡੇ ਸਮਾਜ ਨੂੰ ਸਹਾਇਤਾ ਪਹੁੰਚਾਣ ਵਾਲੇ ਵੀ ਸਿਰਫ ਖਾਨਾਪੂਰਤੀ ਹੀ ਕਰਦੇ ਹਨ ਜਦੋਂ ਇਸ ਬਾਬਤ ਸਮਰਾਲਾ ਦੀ ਬੀਡੀਪੀਓ ਨਾਲ ਗੱਲ ਕੀਤੀ ਗਈ ਤਾ ਓਹਨਾ ਨੇ ਆਪਣਾ ਪੱਲਾ ਛੁਡਾਉਂਦਿਆ ਗੋਲਮੋਲ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਹਾਲੇ ਕੁਝ ਦਿਨ ਪਹਿਲਾਂ ਹੀ ਜੁਆਇਨ ਕੀਤਾ। ਉਹ ਚੈੱਕ ਕਰਨਗੇ ਕਿ ਕਦੋਂ ਅਰਜੀ ਆਈ ਹੈ ਅਤੇ ਜੋ ਵੀ ਸੰਭਵ ਹੋਇਆ ਉਹ ਮਦਦ ਕੀਤੀ ਜਾਵੇਗੀ।