Home » photogallery » punjab » DISAPPOINTMENT AMONG PASSENGERS DUE TO NON ARRIVAL OF PASSENGER VEHICLES IN BARNALA ASHISH SHARMA

ਬਰਨਾਲਾ ’ਚ ਮੁਸਾਫ਼ਰ ਗੱਡੀ ਨਾ ਆਉਣ ਕਾਰਨ ਯਾਤਰੀਆਂ ’ਚ ਭਾਰੀ ਨਿਰਾਸ਼ਾ

ਬਰਨਾਲਾ: ਕਿਸਾਨ ਜਥੇਬੰਦੀਆਂ ਦੇ ਰਾਜ਼ੀ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਸੋਮਵਾਰ ਤੋਂ ਮੁਸਾਫ਼ਰ ਅਤੇ ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਮੰਗਲਵਾਰ ਨੂੰ ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਅਨੇਕਾਂ ਯਾਤਰੀ, ਮੁਸਾਫ਼ਰ ਗੱਡੀਆਂ ਦੇ ਇੰਤਜ਼ਾਰ ’ਚ ਪਹੁੰਚੇ। ਪਰ ਉਹਨਾਂ ਦੇ ਹੱਥ ਨਿਰਾਸ਼ਾ ਹੀ ਲੱਗੀ।

  • |