Home » photogallery » punjab » DOZENS OF ROCKS PLANTED IN CREMATORIUM PLANTS AFFECTED BY FIRE IN FIELDS NABHA

ਕਿਸਾਨ ਵੱਲੋਂ ਨਾੜ ਨੂੰ ਲਾਈ ਅੱਗ, 550 ਸਾਲਾ ਗੁਰਪੁਰਬ ਨੂੰ ਸਮਰਪਿਤ ਲਗਾਏ ਬੂਟੇ ਝੁਲਸ ਕੇ ਸੁੱਕੇ..

Stubble burning-ਨਾਭਾ ਬਲਾਕ ਦਾ ਪਿੰਡ ਕੈਦੂਪੁਰ ਜਿੱਥੇ 550 ਸਾਲਾ ਪ੍ਰਕਾਸ਼ ਪੁਰਬ ਤੇ ਇਸ ਪਿੰਡ ਵਿੱਚ ਸਾਢੇ ਪੰਜ ਸੌ ਬੂਟੇ ਲਗਾਏ ਗਏ ਸਨ। ਪਿੰਡ ਦੇ ਸਰਪੰਚ ਅਤੇ ਸ਼ਿਕਾਇਤਕਰਤਾ ਦੀਦਾਰ ਸਿੰਘ ਨੇ ਦੱਸਿਆ ਕਿ ਅਸੀਂ ਇਹ ਬੂਟੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਲਗਾਏ ਗਏ ਸਨ ਅਤੇ ਇਸ ਬੂਟਿਆਂ ਨੂੰ ਮੈਂ ਬੜੀ ਹੀ ਮਿਹਨਤ ਦੇ ਸਦਕਾ ਪਾਲਿਆ ਸੀ ਪਰ ਪਿੰਡ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਮਸ਼ਾਨਘਾਟ ਦੇ ਨਾਲ ਲੱਗਦੀ ਜ਼ਮੀਨ ਦੀ ਨਾੜ ਨੂੰ ਅੱਗ ਲਗਾ ਦਿੱਤੀ ਅਤੇ ਇਸ ਦੇ ਨਾਲ ਸਾਰੇ ਬੂਟੇ ਖ਼ਰਾਬ ਹੋ ਅਤੇ ਅੱਗ ਲੱਗਣ ਨਾਲ ਸੁੱਕ ਗਏ।

  • |