ਕੇਂਦਰ ਸਰਕਾਰ ਇੱਕ ਪਾਸੇ MSP ਖਤਮ ਨਾ ਹੋਣ ਦਾ ਦਮ ਭਰ ਰਹੀ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਵੀ ਨਹੀਂ ਮਿਲ ਪਾ ਰਹੀ। ਕਪੂਰਥਲਾ ਵਿੱਚ ਆਲੂ ਦੇ ਸਹੀ ਰੇਟ ਨਾ ਮਿਲਣ ਕਾਰਨ ਕਿਸਾਨਾਂ ਨੇ ਕਰੀਬ 11 ਏਕੜ ਆਲੂ ਦੀ ਫਸਲ ਨਸ਼ਟ ਕਰ ਦਿੱਤੀ। ਸਿਰਫ ਆਲੂ ਹੀ ਨਹੀਂ ਇਹ ਕਿਸਾਨ ਇਸ ਤੋਂ ਪਹਿਲਾ ਗੋਭੀ ਦੀ ਫਸਲ ਵੀ ਸਹੀ ਮੁੱਲ ਨਾ ਮਿਲਣ ਕਾਰਨ ਖੇਤ ਚ ਨਸ਼ਟ ਕਰ ਚੁੱਕੇ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਉਨਾਂ ਨੂੰ ਮੰਡੀ ਜੋ ਮੁੱਲ ਮਿਲ ਰਿਹਾ ਉਸ ਨਾਲ ਉਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ, ਜਿਸ ਨਾਲ 25000 ਰੁਪਏ ਪ੍ਰਤੀ ਏਕੜ ਉਨਾਂ ਨੂੰ ਨੁਕਸਾਨ ਹੀ ਹੋ ਰਿਹਾ ਹੈ। ਇਸ ਲਈ ਹੁਣ ਕਿਸਾਨ ਫਸਲ ਮੰਡੀ ਚ ਲੈ ਜਾਣ ਦੀ ਥਾਂ ਖੇਤਾਂ ਚ ਹੀ ਨਸ਼ਟ ਕਰ ਰਹੇ ਹਨ। ਇੱਕ ਪਾਸੇ ਕੇਂਦਰ ਸਰਕਾਰ ਖੇਤੀ ਕਾਨੂੰਨਾ ਜਰੀਏ ਕਿਸਾਨਾਂ ਦੀ ਕਿਮਤ ਬਦਲਣ ਦਾ ਦਮ ਭਰ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਫਸਲਾ ਉਤੇ ਐਮਐਸਪੀ ਖਤਮ ਨਾ ਹੋਣ ਵਾਅਦੇ ਕਰ ਰਹੀ ਹੈ। ਕਪੂਰਥਲਾ ਦੇ ਕਿਸਾਨਾਂ ਨੂੰ ਉਨਾਂ ਦੀ ਆਲੂ ਦੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਕਿਸਾਨਾਂ ਨੂੰ ਮੁੱਲ ਇੰਨਾਂ ਵੀ ਨਹੀਂ ਮਿਲ ਰਿਹਾ ਕਿ ਕਿਸਾਨ ਆਪਣੇ ਆਲੂ ਮੰਡੀ ਤੱਕ ਪੁੰਹਚਾ ਦੇਣ। ਇਸ ਲਈ ਕਿਸਾਨਾਂ ਨੇ ਖੜੀ ਆਲੂ ਦੀ ਫਸਲ ਉਤੇ ਟ੍ਰੈਕਰ ਚਲਾ ਦਿੱਤਾ। ਕਰੀਬ 11 ਏਕੜ ਆਲੂ ਦੀ ਫਸਲ ਖੇਤ ਚ ਹੀ ਨਸ਼ਟ ਕਰ ਦਿੱਚਤੀ ਗਈ। ਕਿਸਾਨਾਂ ਮੁਤਾਬਿਕ ਮੰਡੀ ਵਿੱਚ ਜਿਹੜਾ ਮੁੱਲ ਮਿਲ ਰਿਹਾ ਉਸ ਨਾਲ ਉਨਾਂ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ। 25000 ਰੁਪਏ ਪ੍ਰਤੀ ਏਕੜ ਉਨਾਂ ਨੂੰ ਨੁਕਸਾਨ ਹੀ ਹੋ ਰਿਹਾ ਹੈ। ਸਿਰਫ ਆਲੂ ਹੀ ਨਹੀਂ ਇਹ ਕਿਸਾਨ ਇਸ ਤੋਂ ਪਹਿਲਾ ਗੋਭੀ ਦੀ ਫਸਲ ਵੀ ਸਹੀ ਮੁੱਲ ਨਾ ਮਿਲਣ ਕਾਰਨ ਖੇਤ ਚ ਨਸ਼ਟ ਕਰ ਚੁੱਕੇ ਹਨ। ਕੇਂਦਰ ਸਰਕਾਰ ਇੱਕ ਪਾਸੇ MSP ਖਤਮ ਨਾ ਹੋਣ ਦਾ ਦਮ ਭਰ ਰਹੀ ਹੈ। ਉਧਰ ਦੂਜੇ ਪਾਸੇ ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਵੀ ਨਹੀਂ ਮਿਲ ਪਾ ਰਹੀ। ਕੇਂਦਰ ਸਰਕਾਰ ਖੇਤੀ ਕਾਨੂੰਨਾ ਜਰੀਏ ਕਿਸਾਨਾਂ ਦੀ ਕਿਮਤ ਬਦਲਣ ਦਾ ਦਮ ਭਰ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਦੀ ਫਸਲਾ ਉਤੇ ਐਮਐਸਪੀ ਖਤਮ ਨਾ ਹੋਣ ਵਾਅਦੇ ਕਰ ਰਹੀ ਹੈ। ਪਰ ਕਪੂਰਥਲਾ ਦੇ ਕਿਸਾਨਾਂ ਨੂੰ ਉਨਾਂ ਦੀ ਆਲੂ ਦੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ।