Home » photogallery » punjab » FARMERS PAID TRIBUTES TO LAKHIMPUR VICTIMS AS ASHES REACH IN BARNALA SS

ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਦੀ ਕਲਸ ਯਾਤਰਾ ਦਾ ਬਰਨਾਲਾ ਪੁੱਜਣ 'ਤੇ ਨਾਅਰਿਆਂ ਦੀ ਗੂੰਜ 'ਚ ਸਵਾਗਤ

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਹੁਣ ਤੱਕ 700 ਤੋਂ ਵੱਧ ਸ਼ਹੀਦੀਆਂ ਦਿੱਤੀਆਂ ਜਾ ਚੁੱਕੀਆਂ ਹਨ ਇਨ੍ਹਾਂ ਸਾਰੇ ਸ਼ਹੀਦਾਂ ਦਾ ਸਾਡੇ ਸਿਰ ਇਹ ਕਰਜ਼ ਹੈ ਕਿ ਅਸੀਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਹੀ ਘਰਾਂ ਨੂੰ ਵਾਪਸ ਪਰਤੀਏ।

  • |