Home » photogallery » punjab » FARMERS SEIZED TRUCKS LOADED WITH PADDY FROM UP TO PUNJAB

ਖ਼ਰੀਦ ਸ਼ੁਰੂ ਹੋਈ ਨਹੀਂ ਕਿ ਯੂਪੀ ਤੋਂ ਝੋਨੇ ਦੇ ਭਰੇ ਟਰੱਕ ਪੰਜਾਬ ਆਉਣ ਲੱਗੇ, ਕਿਸਾਨਾਂ ਨੇ ਘੇਰੇ

ਕਿਸਾਨਾਂ ਨੇ ਪਾਤੜਾਂ ਰੋਡ ਵਿਖੇ ਇਹ ਯੂਪੀ ਤੋਂ ਆਏ 1509  ਕਿਸਮ ਦੇ ਝੋਨੇ ਦੇ ਟਰੱਕ ਘੇਰੇ ਹਨ।  ਡਰਾਈਵਰ ਤੋਂ ਖੀਤੀ ਪੜਤਾਲ ਤੋਂ ਪਤਾ ਲੱਗਾ ਕਿ ਇਹ ਯੂਪੀ ਦੀ ਕਿਸੇ ਰਾਈਸ ਮਿੱਲ ਦਾ ਝੋਨਾ ਹੈ, ਜਿਹੜਾ ਪੰਜਾਬ ਵਿੱਚ ਵਿਕਣ ਲਈ ਆਇਆ ਹੈ।

  • |