ਮਿਊਜ਼ਿਕ ਕਪਿਨੀ ਦੇ ਰਣਬੀਰ ਬਾਠ ਨੇ ਦੱਸਿਆ ਕਿ ਉਸ ਦੇ ਪਿਤਾ ਲਖਬੀਰ ਬਾਠ, ਮਾਤਾ ਮਨਧੀਰ ਬਾਠ ਘਰ 'ਚ ਮੌਜੂਦ ਸਨ ਤਾਂ ਕੁਝ ਦਰਜਨ ਹਥਿਆਰਬੰਦ ਵਿਅਕਤੀ ਗੱਡੀਆਂ 'ਚ ਉਸ ਦੇ ਘਰ ਆਏ, ਜਿੱਥੇ ਪਹਿਲਾਂ ਲੱਖਾ ਸਿਧਾਣਾ ਦਾ ਬੰਦਾ ਹੈ ਅਤੇ ਗੀਤ ਨੂੰ ਯੂ-ਟਿਊਬ ਤੋਂ ਅਪਲੋਡ ਕੀਤਾ ਗਿਆ। ਮਨ੍ਹਾ ਕਰਨ 'ਤੇ ਫਿਰ ਗਾਲੀ-ਗਲੋਚ 'ਤੇ ਉਤਰ ਆਏ, ਬਾਅਦ 'ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।