1/ 9


ਕੱਲ੍ਹ ਲੋਹੜੀ ਦੇ ਤਿਉਹਾਰ ਤੋਂ ਬਾਅਦ ਅੱਜ ਦੀ ਸੁਬ੍ਹਾ ਦਾ ਸਵਾਗਤ ਸੰਘਣੀ ਧੁੰਦ ਨੇ ਕੀਤਾ ਜਿੱਥੇ ਪਹਿਲੇ ਦਿਨਾਂ ਦੇ ਮੁਕਾਬਲੇ ਠੰਢ ਵੀ ਕਾਫ਼ੀ ਜ਼ਿਆਦਾ ਦਰਜ ਕੀਤੀ ਗਈ ਹੈI
4/ 9


ਇਸ ਧੁੰਦ ਨੇ ਹਰ ਕਿਸੇ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਉੱਥੇ ਸੜਕਾਂ ਤੇ ਚੱਲਣ ਵਾਲੇ ਵਹੀਕਲ ਯੈਲੋ ਲਾਈਟ ਦਾ ਇਸਤੇਮਾਲ ਕਰਕੇ ਸੜਕ ਤੇ ਚੱਲ ਰਹੇ ਸਨ ਧੁੰਦ ਦੇ ਨਾਲ ਵਿਜ਼ੀਬਿਲਟੀ ਬਿਲਕੁਲ ਜ਼ੀਰੋ ਦੇ ਬਰਾਬਰ ਸੀ।