Home » photogallery » punjab » FORMER PUNJAB FINANCE MINISTER MANPREET SINGH BADAL RELATIVE JAJIT SINGH JOHAL APPEALS TO CHIEF MINISTER BHAGWANT MANN

'ਮਾਨ ਸਾਬ੍ਹ ਦਿੱਲੀ ਦੇ ਸਕੂਲਾਂ ਦੀ ਬਜਾਏ ਬਠਿੰਡੇ ਦਾ ਇਹ ਸਰਕਾਰੀ ਸਕੂਲ ਵੇਖੋ'

ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਸਕੂਲ ਵੱਲ ਦੇਖਣ ਦੀ ਬਜਾਏ ਬਠਿੰਡਾ ਦੇ ਇਸ ਸਰਕਾਰੀ ਸਕੂਲ ਨੂੰ ਦੇਖ ਅਤੇ ਇਸ ਦੀ ਨਕਲ ਕਰਕੇ ਪੰਜਾਬ ਦੇ ਸਕੂਲ ਬਣਾਉਣ, ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪਾਈਆਂ ਗਈਆਂ ਹਨ।

  • |