Home » photogallery » punjab » GARHSHANKAR THE GOVERNMENT SCHOOL OF VILLAGE KITNA IS BEATING THE PRIVATE SCHOOLS

ਗੜ੍ਹਸ਼ੰਕਰ: ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ ਹੈ ਪਿੰਡ ਕਿੱਤਣਾ ਦਾ ਸਰਕਾਰੀ ਸਕੂਲ

ਗੜ੍ਹਸ਼ੰਕਰ (ਸੰਜੀਵ ਕੁਮਾਰ): ਪੰਜਾਬ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਦੇ ਨਾਲ-ਨਾਲ ਸਮਾਜਸੇਵੀ ਲੋਕਾਂ ਦਾ ਬਹੁਤ ਵੱਡਾ ਰੋਲ ਹੈ। ਪੰਜਾਬ ਦੇ ਕਈ ਸਕੂਲ ਅਜਿਹੇ ਹਨ ਜੋ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ, ਅਜਿਹਾ ਹੀ ਇੱਕ ਸਰਕਾਰੀ ਸਕੂਲ ਹੈ ਗੜ੍ਹਸ਼ੰਕਰ ਦੇ ਪਿੰਡ ਕਿੱਤਣਾ ਦਾ ਸ਼ਹੀਦ ਸਰਵਣ ਦਾਸ ਮਿਡਲ ਸਕੂਲ।

  • |