Home » photogallery » punjab » GOLD AND SILVER COINS FOUND DURING THE CONSTRUCTION OF THE GURUDWARA IN LUDHIANA

ਗੁਰੂਘਰ ਦੀ ਉਸਾਰੀ ਮੌਕੇ ਮਿਲਿਆ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕਿਆਂ ਦਾ ਖਜਾਨਾ

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਦੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਸੋਨੇ ਅਤੇ ਚਾਂਦੀ ਦੇ ਇਤਿਹਾਸਕ ਸਿੱਕੇ ਮਿਲੇ ਹਨ। ਇਹ ਸਿੱਕੇ ਅੰਗਰੇਜੀ ਹਕੂਮਤ ਦੇ ਸਮੇ ਦੇ ਹੋ ਸਕਦੇ ਹਨ। ਇਹਨਾਂ ਸਿਕਿਆ ਨੂੰ ਫਿਲਹਾਲ ਸੰਗਤਾ ਜੇ ਦਰਸ਼ਨ ਦੀਦਾਰ ਵਾਸਤੇ ਇਸੇ ਗੁਰੂਦੁਆਰਾ ਦਮਦਮਾ ਸਾਹਿਬ ਵਿਖੇ ਰਖਿਆ ਜਾਵੇਗਾ।

  • |