ਲੰਬੇ ਸਮੇਂ ਦੀ ਗਰਮੀ ਤੋਂ ਬਾਅਦ ਪਟਿਆਲਾ ਦੇ ਲੋਕਾਂ ਨੂੰ ਰਾਹਤ ਮਿਲੀ ਹੈ। ਅੱਜ ਭਾਰੀ ਮੀਂਹ ਦੇ ਨਾਲ ਗੜ੍ਹੇਮਾਰੀ ਹੋਈ ਹੈ। ਸੜਕ ਤੇ ਜੋਰ ਨਾਲ ਮੀਂਹ ਪੈ ਰਿਹਾ ਹੈ। ਪਾਣੀ ਵਿੱਚ ਗੜ੍ਹੇ ਤੈਰਦੇ ਦਿਖਾਈ ਦੇ ਰਹੇ ਹਨ। ਮੀਂਹ ਨਾਲ ਭਾਰੀ ਗੜ੍ਹੇਮਾਰੀ ਵੀ ਹੋਈ ਹੈ। ਬਾਹਰ ਖੜ੍ਹੀਆਂ ਗੱਡੀਆਂ ਮੀਂਹ ਵਿੱਚ ਭਿੱਜ ਰਹੀਆਂ ਹਨ। ਗੜ੍ਹੇ ਡਿੱਗਦੇ ਦਿਆਈ ਦੇ ਰਹੇ ਹਨ।