Home » photogallery » punjab » INDEPENDENCE DAY 2022 WHEN 5885 PEOPLE MADE A BEAUTIFUL HUMAN TRICOLOR FLAG BROKE GUINNESS WORLD RECORD

Independence Day 2022: ਆਜ਼ਾਦੀ ਦੇ ਅੰਮ੍ਰਿਤ ਮਹਾਉਸਤਵ ਮੌਕੇ ਚੰਡੀਗੜ੍ਹ ਨੇ ਤੋੜਿਆ ਵਰਲਡ ਰਿਕਾਰਡ

ਅੱਜ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਨੇ ‘ਲੋਕ ਤਿਰੰਗਾ ਝੰਡਾ’ ਲਹਿਰਾਉਂਦੇ ਹੋਏ ਰਿਕਾਰਡ ਬਣਾਇਆ। ਇਸ ਮੌਕੇ 5885 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵੀ ਹਾਜ਼ਰ ਸਨ। (ਫੋਟੋਆਂ ਤੇ ਵੇਰਵਾ - ਚਮਨ ਲਾਲ)

  • |