Home » photogallery » punjab » INDIAN ARMY JAWAN JAGDEEP SINGH A RESIDENT OF BARNALA DIED WHILE UNDERGOING TREATMENT WITH COVID 19 AS

ਬਰਨਾਲਾ ਨਿਵਾਸੀ ਭਾਰਤੀ ਫ਼ੌਜ ਦੇ ਜਵਾਨ ਜਗਦੀਪ ਸਿੰਘ ਦੀ ਕੋਰੋਨਾ ਨਾਲ ਇਲਾਜ਼ ਦੌਰਾਨ ਹੋਈ ਮੌਤ

ਅੰਤਿਮ ਸੰਸਕਾਰ ਮੌਕੇ ਨਾ ਜ਼ਿਲ੍ਹੇ ਦਾ ਕੋਈ ਅਧਿਕਾਰੀ ਪਹੁੰਚਿਆ ਅਤੇ ਨਾ ਹੀ ਸਲਾਮੀ ਦਿੱਤੀ ਗਈ। ਸਿਰਫ਼ ਮ੍ਰਿਤਕ ਫ਼ੌਜੀ ਦੀ ਰੈਜੀਮੈਂਟ ਦੇ ਸਾਥੀਆਂ ਵਲੋਂ ਸਲਾਮੀ ਦਿੱਤੀ ਗਈ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਲਾਮੀ ਨਾ ਦਿੱਤੇ ਜਾਣ 'ਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਖਿਲਾਫ ਰੋਸ ਜ਼ਾਹਰ ਕੀਤਾ।

  • |