Home » photogallery » punjab » KISAN ANDOLAN SITUATION LIKE SINGHU BORDER ON CHANDIGARH MOHALI BORDER FARMERS STANDING WITH RATION AND WATER HRRM TRANSPG

Kisan Andolan: ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ ਸਿੰਘੂ ਵਰਗੇ ਹਾਲਾਤ, ਰਾਸ਼ਨ-ਪਾਣੀ ਲੈ ਕੇ ਡਟੇ ਕਿਸਾਨ

Kisan Andolan: ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਅੰਦੋਲਨ ਦੀ ਤਰਜ਼ ’ਤੇ ਹੁਣ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਸੱਦਾ ਦਿੱਤਾ ਹੈ।

  • |