ਇਸ ਦੌਰਾਨ ਹੀ ਨਗਰ ਨਿਵਾਸੀਆ ਨੇ ਉਹਨਾਂ ਨੂੰ ਫੜ ਲਿਆ ਅਤੇ ਕੁੱਟਮਾਰ ਕੀਤੀ।ਇਸਦੇ ਬਾਅਦ ਪੁਲਿਸ ਨੂੰ ਫੋਨ ਕਰਕੇ ਛਿੰਦਰ ਕੌਰ ਨੂੰ ਵੀ ਗ੍ਰਿਫਤਾਰ ਕਰਵਾ ਦਿੱਤਾ। ਜਿਸ ਦੇ ਬਾਅਦ ਛਿੰਦਰ ਕੌਰ ਨੇ ਗੁੱਸੇ ਵਿਚ ਆ ਕੇ ਕੁੱਝ ਲੋਕਾਂ ਨੂੰ ਬੁਲਾਇਆ ਅਤੇ ਉਹਨਾਂ ਉਤੇ ਹਮਲਾ ਕਰਵਾ ਦਿੱਤਾ ਅਤੇ ਉਹਨਾਂ ਦੀਆਂ ਗੱਡੀਆ ਦੀ ਭੰਨਤੋੜ ਕੀਤੀ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।