Home » photogallery » punjab » LONG QUEUES OF FARMERS AT MUKTSAR TO GET DAP FERTILIZER SEE PICS

ਡੀ.ਏ.ਪੀ. ਖਾਦ ਲੈਣ ਲਈ ਦੇਰ ਰਾਤ ਤੋਂ ਹੀ ਲਾਈਨਾਂ 'ਚ ਖੜ੍ਹ ਜਾਂਦੇ ਕਿਸਾਨ, ਨਿਰਾਸ਼ ਹੋ ਘਰ ਮੁੜਦੇ

DAP fertilizer shortage : ਸ੍ਰੀ ਮੁਕਤਸਰ ਸਾਹਿਬ ਵਿੱਚ ਕਿਸਾਨ ਡੀਏਪੀ ਖਾਦ ਲਈ ਖੱਜਲ ਖੁਆਰ ਹੋ ਰਹੇ ਹਨ। ਕਿਸਾਨਾ ਨੂੰ ਸਿਰਫ 1 ਜਾਂ 2 ਗੱਟੇ ਹੀ ਮਿਲ ਰਹੇ ਹਨ , ਲੰਮੀਆ ਲਾਈਨਾ ਵਿੱਚ ਦੇਰ ਰਾਤ ਤੋ ਹੀ ਕਿਸਾਨ ਕਤਾਰਾਂ ਵਿੱਚ ਖੜੇ ਹੋ ਜਾੰਦੇ ਪਰ ਸ਼ਾਮ ਤਕ ਨਹੀ ਡੀਏਪੀ ਨਹੀਂ ਮਿਲਦੀ।

  • |