Home » photogallery » punjab » LUDHIANA CAPTURED ON CCTV CAMERA A CASE OF KIDNAPPING OF TWO CHILDREN FROM BIHARI COLONY OF LUDHIANA

CCTV ਕੈਮਰੇ 'ਚ ਕੈਦ: ਲੁਧਿਆਣਾ 'ਚ ਦੋ ਬੱਚਿਆਂ ਦੇ ਕਿਡਨੈਪਿੰਗ ਦਾ ਮਾਮਲਾ ਆਇਆ ਸਾਹਮਣੇ

ਦੋਵੇ ਬੱਚਿਆਂ ਨੂੰ ਲਿਜਾਂਦੇ ਸਮੇਂ ਮਾਂ ਬੇਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਬਿਨਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਮਾਲਕ ਨੇ ਮੁਲਜ਼ਮ ਪਰਿਵਾਰ ਨੂੰ ਮਕਾਨ ਦਿੱਤਾ ਸੀ।