Home » photogallery » punjab » LUDHIANA POLICE ARRESTED THE ACCUSED KIDNAPPER TORTURED THE CHILDREN AND MADE THEM WORK

ਲੁਧਿਆਣਾ ਪੁਲਿਸ ਵੱਲੋਂ ਬੱਚੇ ਅਗਵਾ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, ਬੱਚਿਆਂ ਤੋਂ ਤਸੀਹੇ ਦੇ ਕੇ ਕਰਵਾਉਂਦਾ ਸੀ ਕੰਮ

ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੱਚਿਆਂ ਨੂੰ ਅਗਵਾ ਕਰ ਕੇ ਉਨ੍ਹਾਂ ਤੋਂ ਮਜ਼ਦੂਰੀ ਕਰਨ ਵਾਲੇ ਇੱਕ ਮੁਲਜ਼ਮ ਦਾ ਪਰਦਾਫਾਸ਼ ਕੀਤਾ ਗਿਆ। ਮੁਲਜ਼ਮ ਕ੍ਰਿਸ਼ਨ ਕੁਮਾਰ ਇਕ ਨਹੀਂ ਸਗੋਂ 5 ਬੱਚਿਆਂ ਨੂੰ ਅਗਵਾ ਕਰ ਚੁੱਕਾ ਸੀ ਜਿਨ੍ਹਾਂ ਵਿਚੋਂ 2 ਬੱਚਿਆਂ ਨੂੰ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਜਦੋਂ ਕਿ 3 ਬੱਚੇ ਪਹਿਲਾਂ ਕ੍ਰਿਸ਼ਨ ਕੁਮਾਰ ਦੀ ਕੈਦ ਵਿਚੋਂ ਭੱਜ ਕੇ ਆਪੋ ਆਪਣੇ ਘਰ ਜਾ ਚੁੱਕੇ ਹਨ।

  • |