Home » photogallery » punjab » MASSIVE FARMERS CHALLENGE RALLY AT BARNALA S DANA MANDI AGAINST ANTI AGRICULTURE ORDINANCE AND POWER AMENDMENT BILL 2

ਖੇਤੀ ਆਰਡੀਨੈਂਸ ਦੇ ਖਿਲਾਫ਼ ਬਰਨਾਲਾ 'ਚ ਵਿਸ਼ਾਲ '' ਕਿਸਾਨ ਲਲਕਾਰ ਰੈਲੀ''

ਦਸ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ (ਸੋਧ) ਬਿਲ-2020 ਖਿਲਾਫ ਪੰਜਾਬ ਅੰਦਰ ਪੰਜ ਥਾਵਾਂ ਉੱਪਰ ਕੀਤੀਆਂ ਜਾ ਰਹੀਆਂ ਕਿਸਾਨ ਲਲਕਾਰ ਰੈਲੀਆਂ ਦੀ ਕੜੀ ਵਜੋਂ ਦਾਣਾ ਮੰਡੀ ਬਰਨਾਲਾ ਵਿਖੇ ''ਵਿਸ਼ਾਲ ਕਿਸਾਨ ਲਲਕਾਰ ਰੈਲੀ'' ਕੀਤੀ ਗਈ।

  • |