Home » photogallery » punjab » MASSIVE PROTEST OF FARMERS IN PUNJAB AGAINST CENTRAL GOVERNMENT S AGRICULTURE ORDINANCES

ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ, ਟਰੈਕਟਰਾਂ ਨਾਲ ਲੀਡਰਾਂ ਦੀਆ ਕੋਠੀਆ ਦਾ ਕੀਤਾ ਘਿਰਾਓ

ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਦਰਜ਼ਨ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ-ਭਰ 'ਚ ਟਰੈਕਟਰ-ਮਾਰਚ/ ਅਕਾਲੀ-ਭਾਜਪਾ ਸੰਸਦਾਂ/ਵਿਧਾਇਕਾਂ ਦੀਆਂ ਕੋਠੀਆਂ/ਦਫ਼ਤਰਾਂ ਦਾ ਘਿਰਾਓ/ਕਾਰਪੋਰੇਟ ਘਰਾਣਿਆਂ ਲਈ ਕੇਂਦਰ ਸਰਕਾਰ 'ਤੇ ਖੇਤੀ ਅਰਥਚਾਰੇ ਨੂੰ ਝਪਟਣ ਦੀਆਂ ਤਿਆਰੀਆਂ ਦਾ ਦੋਸ਼ ਲਾਉਂਦਿਆਂ ਟਰੈਕਟਰ-ਮਾਰਚ ਕਰਦਿਆਂ ਅਤੇ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅਤੇ ਦਫਤਰਾਂ ਦਾ ਘਿਰਾਓ ਕੀਤਾ ਗਿਆ।

  • |