Home » photogallery » punjab » MILLIONS OF FARMERS FROM PUNJAB READY TO GO TO DELHI BKU EKTA DAKONDA

ਪੰਜਾਬ ਤੋਂ ਲੱਖਾਂ ਕਿਸਾਨ ਦਿੱਲੀ ਜਾਣ ਲਈ ਤਿਆਰ - BKU ਏਕਤਾ(ਡਕੌਂਦਾ)

ਪੂਰੇ ਪੰਜਾਬ ਦੇ ਕਿਸਾਨ ਲੱਖਾਂ ਦੀ ਗਿਣਤੀ 'ਚ ਦਿੱਲੀ ਕੂਚ ਕਰਨ ਲਈ ਉਤਾਵਲੇ ਹਨ। ਹੁਣ ਜਦੋਂ ‘ਦਿੱਲੀ-ਚਲੋ’ ਵਿੱਚ ਸਿਰਫ 15 ਦਿਨ ਬਾਕੀ ਹਨ ਤਾਂ ਪੂਰੇ ਪੰਜਾਬ ਅੰਦਰ 1 ਅਕਤੂਬਰ ਤੋਂ ਲਗਤਾਰ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ 26-27 ਨਵੰਬਰ ਦੀਆਂ ਤਿਆਰੀਆਂ ਪੂਰੇ ਪੰਜਾਬ ਅੰਦਰ ਪੂਰੇ ਜ਼ੋਰ ਨਾਲ ਸ਼ੁਰੂ ਹੋ ਗਈਆਂ ਹਨ।

  • |