ਸੁਮਿਤ ਨੇ ਦੱਸਿਆ ਕਿ ਪੁਸ਼ਤੈਨੀ ਜਾਇਦਾਦ ਨੂੰ ਲੈ ਕੇ ਕੰਵਰਪ੍ਰੀਤ ਨੇ ਇਹ ਹਮਲਾ ਕੀਤਾ। ਮੰਗਲਵਾਰ ਨੂੰ ਕੰਵਰਪ੍ਰੀਤ ਆਪਣੀ ਦਾਦੀ ਕੋਲ ਰੁਕ ਗਿਆ ਤੇ ਬੁੱਧ ਨੂੰ ਦਾਦੀ ਨੂੰ ਟਿਊਸ਼ਨ ਤੇ ਜਾਣ ਤੋਂ ਪਹਿਲਾਂ ਚਾਹ ਬਣਾਉਣ ਨੂੰ ਕਿਹਾ ਤੇ ਜਦੋਂ ਉਹ ਚਾਹ ਬਣਾਉਣ ਲਈ ਰਸੋਈ ਚ ਗਏ ਤਾਂ ਉਸ ਨੇ ਆਪਣੀ ਭੂਆ ਸੁਮਿਤ 'ਤੇ ਗੋਲੀਆਂ ਚਲਾ ਦਿੱਤੀਆਂ।