Home » photogallery » punjab » MULTIPLE VEHICLES COLLIDE ONE DEAD AND SEVERAL INJURED DUE TO DENSE FOG

ਜਲੰਧਰ ’ਚ ਟਕਰਾਏ ਕਈ ਵਾਹਨ, ਇਕ ਦੀ ਮੌਤ, ਕਈ ਜ਼ਖਮੀ

ਜਲੰਧਰ ਪਠਾਨਕੋਟ ਰਾਜ ਮਾਰਗ ਤੇ ਪੈਂਦੇ ਪਿੰਡ ਕਾਹਨਪੁਰ ਦੇ ਨੇੜੇ ਸੰਘਣੀ ਧੁੰਦ ਦੇ ਕਾਰਨ ਕਈ ਵਾਹਨਾਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਇਕ ਦੀ ਮੌਤ ਹੋ ਗਈ ਜਦਕਿ ਕਈ ਲੋਕ ਜਖਮੀ ਹੋ ਗਏ।

  • |