Home » photogallery » punjab » PGI NURSES WELFARE ASSOCIATION ORGANIZED A WALKATHON ON THE OCCASION OF NURSES WEEK

International Nurses Week-'ਆਪਣੇ ਘਰ ਤੇ ਬੱਚੇ ਛੱਡ ਕੇ ਮਹਾਂਮਾਰੀ ਦੇ ਸਮੇਂ 'ਚ ਵੀ ਮਨੁੱਖਤਾ ਦੀ ਸੇਵਾ ਕਰਦੇ ਰਹਾਂਗੇ'

international nurse week 2022-ਵਾਕੇਥੋਨ ਵਿੱਚ ਪਹੁੰਚੇ ਸਾਰੇ ਸਿਹਤ ਕਰਮਚਾਰੀਆਂ ਦਾ ਸਵਾਗਤ ਕਰਦਿਆਂ ਪੀਜੀਆਈ ਨਰਸਿਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੰਜਨੀਕ ਨੇ ਕਿਹਾ ਕਿ ਸਾਡੇ ਲੋਕ ਆਪਣੇ ਘਰ, ਬੱਚੇ ਛੱਡ ਕੇ ਆਏ ਹਨ ਅਤੇ ਮਹਾਂਮਾਰੀ ਦੇ ਸਮੇਂ ਵਿੱਚ ਵੀ ਮਨੁੱਖਤਾ ਦੀ ਸੇਵਾ ਕਰਦੇ ਰਹਿਣਗੇ।

  • |