Home » photogallery » punjab » PUNJAB ASSEMBLY ELECTION 2022 RESULT AAP IN PUNJAB ASSEMBLY ELECTIONS RESULTS ARVIND KEJRIWAL BHAGWANT MANN

Assembly Elections Results: 'ਉਡਦਾ ਨਹੀਂ... ਉਠਦਾ ਪੰਜਾਬ' ਆਪ ਦੇ ਦਫਤਰਾਂ 'ਚ ਸ਼ੁਰੂ ਹੋਇਆ ਭੰਗੜਾ, ਦੇਖੋ ਜਸ਼ਨ ਦੀਆਂ PICS

Assembly Elections Results: ਦੁਪਹਿਰ 12.24 ਵਜੇ ਤੱਕ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਦੇ ਅਨੁਸਾਰ, 'ਆਪ' ਨੇ ਪੰਜਾਬ ਵਿੱਚ 90 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ 18 ਸੀਟਾਂ 'ਤੇ ਅੱਗੇ ਹੈ। ਸੂਬੇ 'ਚ ਭਾਰਤੀ ਜਨਤਾ ਪਾਰਟੀ 2 ਅਤੇ ਸ਼੍ਰੋਮਣੀ ਅਕਾਲੀ ਦਲ 6 'ਤੇ ਅੱਗੇ ਹੈ।

  • |