Home » photogallery » punjab » PUNJAB ASSEMBLY ELECTION 2022 SEE THE EXCITEMENT OF VOTERS THROUGH PICTURES PUNJAB ELECTION 2022

Punjab Election 2022: ਤਸਵੀਰਾਂ ਰਾਹੀਂ ਵੇਖੋ ਵੋਟਰਾਂ ਦਾ ਉਤਸ਼ਾਹ...

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਜਾਰੀ ਹੈ। ਇਸ ਦੌਰਾਨ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਕਤਾਰਾਂ ਵਿਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜਾਰ ਕਰ ਰਹੇ ਹਨ। ਇਸ ਉਤਸ਼ਾਹ ਨੂੰ ਬਿਆਨ ਕਰਦੀਆਂ ਹਨ ਇਹ ਤਸਵੀਰਾਂ...

  • |