Home » photogallery » punjab » PUNJAB ASSEMBLY ELECTION POLLS 2022 VOTER TURNOUT FOR PUNJAB ASSEMBLY ELECTION 2022 YOUNG AS WELL AS WOMEN AND THE ELDERLY VOTING AP

Punjab Assembly Election Polls 2022: ਪੰਜਾਬ ਚੋਣਾਂ ਦੇ ਰੰਗ, ਵੇਖੋ ਨਿਊਜ਼18 ਦੇ ਕੈਮਰੇ ਸੰਗ

Punjab Assembly Election Polls 2022: ਪੰਜਾਬ ਵਿਧਾਨ ਸਭਾ ਚੋਣਾਂ ਲਈ ਲੋਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ। ਲਾੜੇ-ਲਾੜੀਆਂ ਵਿਆਹ ਤੋਂ ਪਹਿਲਾਂ ਵੋਟ ਪਾ ਰਹੇ ਹਨ, ਕੋਈ ਸੱਟ ਦੇ ਬਾਵਜੂਦ ਵਹੀਲ ਚੇਅਰ 'ਤੇ ਪੁਜਜਿਆ ਤਾਂ ਬਜ਼ੁਰਗ ਵੀ ਪਿਛੇ ਨਹੀਂ ਹਨ। ਪੰਜਾਬ ਚੋਣਾਂ ਦੀ ਪੂਰੀ ਅਪਡੇਟ ਅਤੇ ਹਰ ਤਾਜ਼ਾ ਖ਼ਬਰ ਲਈ ਵੇਖਦੇ ਰਹੋ ਨਿਊਜ਼18 ਪੰਜਾਬੀ...

  • |